ਦੁਗਾਲ , ਭਾਰਤ ਵਿਚ ਫਿਰ ਪੰਜਾਬ ਦੇ ਜਿਲਾ ਪਟਿਆਲਾ ਦੇ ਸ਼ਹਿਰ ਪਾਤੜਾਂ ਦਾ ਇਕ ਪਿੰਡ ਹੈ |
ਇਸ ਪਿੰਡ ਦੀ ਪਹਿਚਾਣ ਸ਼੍ਰੀ ਰਾਮ ਗਊਸ਼ਾਲਾ ਹੈ | ਜਿਸ ਵਿਚ ਦੇਸੀ ਗ਼ੁਮਾਤਾ ਦੀ ਸੇਵਾ ਕੀਤੀ ਜਾਂਦੀ ਹੈ | ਜੇਕਰ ਇਥੇ ਪਹੁੰਚਣਾ ਹੋਵੇ ਤਾ ਪਾਤੜਾਂ ਤੋਂ 4 -5 km ਦੂਰੀ ਤੇ ਹੈ | ਸਂਗਰੂਰ ਕੈਂਚੀਆਂ ਵਾਲੇ ਚੋਕ ਤੋਂ ਉਤਰ ਕੇ ਤੁਸੀਂ ਜਾ ਸਕਤੇ ਹੋ |
ਇਹ ਗਊਸ਼ਾਲਾ ਸੰਤ ਬਾਬਾ ਬਾਬੂ ਰਾਮ ਮੋਨੀ ਜੀ ਮਹਾਰਾਜ ਦੁਵਾਰਾ ਬਣਾਇ ਗਯੀ ਸੀ |